Online Desk/ Living India News: ਦੇਸ਼ ਦੇ ਸਾਰੇ ਹਿੱਤਾ ਨੂੰ ਧਿਆਨ ‘ਚ ਰੱਖ ਕੇ ਬਣਾਇਆ ਬਜਟ- ਵਿੱਤ ਮੰਤਰੀ
ਬਜਟ ਦਾ ਨਾਮ ਬਦਲ ਕੇ ‘ਬਹੀ ਖਾਤਾ’ ਰੱਖਿਆ- ਵਿੱਤ ਮੰਤਰੀ
ਦੇਸ਼ ਦੇ ਹਰ ਨਾਗਰਿਕ ਕਰ ਰਿਹਾ ਹੈ ਬਦਲਾਅ ਮਹਿਸੂਸ- ਵਿੱਤ ਮੰਤਰੀ
ਅਸੀਂ ਆਪਣੀਆਂ ਯੌਜਨਾਵਾਂ ‘ਤੇ ਅਮਲ ਕੀਤਾ- ਵਿੱਤ ਮੰਤਰੀ
ਅਜੋਕੇ ਸਮੇਂ ‘ਚ ਦੁਨੀਆ ਦੀ 6ਵੀਂ ਸਭ ਤੋਂ ਮਜਬੂਤ ਅਰਥ ਵਿਵਸ਼ਥਾ- ਵਿੱਤ ਮੰਤਰੀ
ਸਰਕਾਰ ਦਾ ਸੁਪਨਾ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨਾ- ਵਿੱਤ ਮੰਤਰੀ
‘ਦੇਸ਼ ‘ਚ ਹੋਰ ਸਮਾਟ ਸਿੱਟੀਆਂ ਦਾ ਨਿਰਮਾਣ ਕੀਤਾ ਜਾਵੇਗਾ’
‘ਨਿੱਜੀ ਉਦਯੋਗਪਤੀਆਂ ਨੂੰ ਕੀਤਾ ਜਾਵੇਗਾ ਮਜਬੂਤ’

‘ਮੁਦਰਾ ਯੋਜਨਾਵਾਂ ਨੇ ਲੋਕਾਂ ਦੀ ਜਿੰਦਗੀ ‘ਚ ਕੀਤਾ ਬਦਲਾਅ’
‘ਦੇਸ਼ ‘ਚ ਲਾਇਸੈਂਸ ਰਾਜ ਖ਼ਤਮ ਕਰਾਂਗੇ’
‘ਆਉਣ ਵਾਲੇ ਸਮੇਂ ‘ਚ ਇਲੈਕਟ੍ਰੋਨਿਕ ਵਾਹਨਾਂ ਨੂੰ ਦਿੱਤਾ ਜਾਵੇਗਾ ਵਧਾਵਾ’
‘210 ਨਵੇਂ ਮੈਟਰੋ ਸਟੇਸ਼ਨਾਂ ‘ਤੇ ਕੰਮ ਸ਼ੁਰੂ’
‘ਰੇਲਵੇ ‘ਚ ਨਿੱਜੀ ਹਿੱਸੇਦਾਰੀ ਵਧਾਈ ਜਾਵੇਗੀ’
‘ਰੇਲਵੇ ‘ਚ PPP ਨਿਵੇਸ਼ ‘ਤੇ ਜ਼ੋਰ’
ਰੇਲਵੇ ਢਾਂਚੇ ਲਈ 50 ਹਜ਼ਾਰ ਕਰੋੜ ਦੀ ਜਰੂਰਤ’
‘ਹਰ ਸਾਲ 20 ਕਰੋੜ ਦੇ ਨਿਵੇਸ਼ ਦੀ ਜਰੂਰਤ’
‘ਸਭ ਨੂੰ ਘਰ ਦੇਣ ਵਾਲੀ ਯੋਜਨਾ ‘ਤੇ ਕੰਮ ਜਾਰੀ’
’59 ਮਿੰਨਟਾ ‘ਚ ਛੋਟੇ ਦੁਕਾਨਦਾਰਾਂ ਨੂੰ ਲੋਨ ਦੇਣ ਲਈ ਨਵੀਂ ਸਕੀਮ’
‘ਦੁਨੀਆ ਦੀ ਸਭ ਤੋਂ ਤੀਸਰੀ ਮਜਬੂਤ ਅਰਥ ਵਿਵਸ਼ਥਾ’
‘ਸਰਕਾਰ ਦਾ ਲਕਸ਼ ਮਜਬੂਤ ਦੇਸ਼ ਤੇ ਮਜਬੂਤ ਨਾਗਰਿਕ’
