ਬਿਨਾ ਪ੍ਰਧਾਨ ਕਾਂਗਰਸ: ਰਾਹੁਲ ਗਾਂਧੀ ਨੇ ਦਿੱਤਾ ਅਸਤੀਫਾ- 2019 ‘ਚ ਹਾਰ ਦੀ ਜਿੰਮੇਵਾਰੀ ਲਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। It is an honour for me to serve the Congress…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਮੈ ਹੁਣ ਪਾਰਟੀ ਪ੍ਰਧਾਨ ਨਹੀਂ ਹਾਂ ਜਿਸ ਕਾਰਨ ਇਸ ਅਹੁਦੇ ਲਈ ਜੱਲਦ ਤੋਂ ਜੱਲਦ ਚੋਣ ਹੋਵੇ।

https://www.facebook.com/livingindianewsharyana/videos/458335688320008/

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਲ 2019 ਲੋਕਸਭਾ ਚੋਣ ਚ ਹਾਰ ਦੀ ਜਿੰਮੇਵਾਰੀ ਉਹਨਾਂ ਦੀ ਹੈ। ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਕੇ ਉਹਨਾਂ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ।

Leave a Reply

Your email address will not be published. Required fields are marked *