ਕੇਂਦਰੀ ਖੇਡ ਮੰਤਰੀ ਪਹੁੰਚੇ ਪਟਿਆਲੇ, ਖਿਡਾਰਨਾਂ ਨੇ ਕੀਤਾ ਭਰਵਾਂ ਸੁਆਗਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਚ ਕੇਂਦਰੀ ਖੇਡ ਮੰਤਰੀ ਕਿਰਨ ਰਜੀਜੂ ਦੇ ਪਹੁੰਚਣ ਤੇ ਸਥਾਨਕ ਖਿਡਾਰਨਾਂ ਨੇ ਖੇਡ ਮੰਤਰੀ ਦਾ ਭਰਵਾਂ ਸਵਾਗਤ ਕੀਤਾ | ਖਿਡਾਰਨਾਂ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਚ ਕੇਂਦਰੀ ਖੇਡ ਮੰਤਰੀ ਕਿਰਨ ਰਜੀਜੂ ਦੇ ਪਹੁੰਚਣ ਤੇ ਸਥਾਨਕ ਖਿਡਾਰਨਾਂ ਨੇ ਖੇਡ ਮੰਤਰੀ ਦਾ ਭਰਵਾਂ ਸਵਾਗਤ ਕੀਤਾ | ਖਿਡਾਰਨਾਂ ਦਾ ਕਹਿਣਾ ਸੀ ਕਿ ਖੇਡ ਮੰਤਰੀ ਦੇ ਦੌਰੇ ਇਸ ਤਰ੍ਹਾਂ ਲਗਾਤਾਰ ਹੋਣੇ ਚਾਹੀਦੇ ਨੇ ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਸਰਕਾਰ ਕੋਲ ਪਹੁੰਚਾ ਸਕਣ |

Watch Video

Leave a Reply

Your email address will not be published. Required fields are marked *