ਜਲੰਧਰ ‘ਚ ਦੋ ਗੁੱਟਾ ਵਿਚਾਲੇ ਝੜਪ ਦੌਰਾਨ ਚੱਲੀਆਂ ਗੋਲੀਆਂ, ਦੋ ਜਖ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਗੁਰੂ ਅਮਰਦਾਸ ਕਾਲੋਨੀ ਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋ ਦੋ ਗੁੱਟਾ ਵਿਚਾਲੇ ਝੜਪ ਹੋ ਗਈ। ਮਿਲੀ ਜਾਣਕਾਰੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਗੁਰੂ ਅਮਰਦਾਸ ਕਾਲੋਨੀ ਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋ ਦੋ ਗੁੱਟਾ ਵਿਚਾਲੇ ਝੜਪ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਗੁੱਟ ਨੇ ਦੂਜੇ ਗੁੱਟ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਾਰਾਂ ਨੇ 7 ਹਵਾਈ ਫਾਇਰ ਵੀ ਕੀਤੇ।

Firing  ਨਾਲ ਹੀ ਉਹਨਾਂ ਨੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰਕੇ 2 ਨੌਜਵਾਨਾਂ ਨੂੰ ਜਖਮੀ ਵੀ ਕਰ ਦਿੱਤਾ।  ਮਿਲੀ ਜਾਣਕਾਰੀ ਦੇ ਅਨੁਸਰ ਦੋਵੇ ਗੁੱਟਾਂ ਵਿਚਾਲੇ 23 ਦਿਨਾਂ ਪਹਿਲਾ ਝੜਪ ਹੋਈ ਸੀ

Firing

ਇਸ ਤੋਂ ਬਾਅਦ ਹਮਲਾਵਾਰਾਂ ਨੇ ਫੋਨ ਕਰਕੇ ਧਮਕੀ ਦਿੱਤੀ ਤੇ ਬਾਅਦ ਚ ਇਸ ਧਮਕੀ ਤੋਂ ਬਾਅਦ ਹਮਲਾ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਦੋਵੇ ਗੁੱਟਾ ਵਿਚਾਲੇ ਆਪਸੀ ਰੰਜੀਸ਼ ਸੀ ਜਿਸ ਤੋਂ ਬਾਅਦ ਉਹਨਾਂ ਨੇ ਹਮਲਾ ਕਰ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *