ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਧ ਸਕਦੀਆਂ ਹਨ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ
ਅੰਮ੍ਰਿਤਸਰ ’ਚ ਨਗਰ ਨਿਗਮ ਦਫ਼ਤਰ ’ਚ ਕੀਤੀ ਛਾਪੇਮਾਰੀ
ਅੰਮ੍ਰਿਤਸਰ ’ਚ ਵਿਜੀਲੈਂਸ ਕਰ ਰਹੀ ਛਾਪੇਮਾਰੀ
ਕੱਲ੍ਹ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ’ਚ ਕੀਤੀ ਸੀ ਛਾਪੇਮਾਰੀ
ਦਫ਼ਤਰ ਦੀਆਂ ਫਾਈਲਾਂ ਕੀਤੀਆਂ ਸੀ ਜ਼ਬਤ
2 ਸਾਲਾਂ ਦਾ ਰਿਕਾਰਡ ਦੀ ਕੀਤੀ ਸੀ ਜਾਂਚ
ਕਰੀਬ 6 ਘੰਟੇ ਚੱਲੀ ਸੀ ਛਾਪੇਮਾਰੀ
ਦੋ ਸਾਲ ਨਵਜੋਤ ਸਿੱਧੂ ਕੋਲ ਰਿਹਾ ਹੈ ਮਹਿਕਮਾ
ਹੁਣ ਨਵਜੋਤ ਸਿੱਧੂ ਦਾ ਮੰਤਰਾਲਾ ਬਦਲ ਦਿੱਤਾ ਗਿਆ
Watch Video
