ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਨਸ਼ੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਨਸ਼ੇ ਖਿਲਾਫ ਮੁਹਿੰਮ ਦੇ ਮੈਂਬਰ ਉਹਨਾਂ 25 ਲੋਕਾਂ ਨੂੰ ਬਣਾਇਆ ਗਿਆ ਹੈ ਜੋ ਪਹਿਲਾ ਨਸ਼ੇ ਕਰਦੇ ਸੀ।
ਪਰ ਹੁਣ ਛੱਚ ਚੁੱਕੇ ਹਨ। ਇਹਨਾਂ ਨੂੰ ਇਕ ਕਿੱਟ ਦਿੱਤੀ ਗਈ ਹੈ ਜਿਸ ਰਾਹੀ ਓਹ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਟਰੇਨਿੰਗ ਦੇਣਗੇ। ਜਿਸ ਤੋਂ ਬਾਅਦ ਉਹ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਦੇਣਗੇ।


