ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਪੁਲਿਸ ਨੇ ਮਹਿਲਾ ਸੁਰੱਖਿਆ ਲਈ ਇੱਕ ਸ਼ਕਤੀ ਐਪ ਲੌਂਚ ਕੀਤੀ ਏ | ਪੁਲਿਸ ਮੁਤਾਬਿਕ ਇਸ ਐਪਰਾਂਹੀ ਔਰਤਾਂ ਨਾਲ ਛੇੜ–ਛਾੜ ਕਰਨ ਵਾਲੇ ਸ਼ਾਂਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਚ ਅਸਾਨੀ ਹੋਵੇਗੀ | ਨਾਲਹੀ ਉਨ੍ਹਾਂ ਕਿਹਾ ਕਿ ਇਸ ਸ਼ਕਤੀ ਐਪ ਨੂੰ ਹਰ ਪਿੰਡ ਦੀ ਔਰਤ ਤੱਕ ਪਹੁੰਚਾਉਣ ਲਈ ਪੁਲਿਸ ਨੇ 10 ਵੱਖ–ਵੱਖਟੀਮਾਂ ਦਾ ਗਠਨ ਕੀਤਾ ਏ |
Watch Video
https://youtu.be/q6oL37T9nuY
