ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਇੱਕੋ ਪਰਿਵਾਰ ਦੇ ਸਮੂਹਿਕ ਕਤਲ–ਕਾਂਡ ਮਾਮਲੇ ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰਨ ਚਸਫਲਤਾ ਪ੍ਰਾਪਤ ਕੀਤੀ |
ਪੁਲਿਸ ਮੁਤਾਬਿਕ ਮੁੱਢਲੀ ਜਾਂਚ ਤੋਂ ਸਾਹਮਏ ਆਇਆ ਏ ਕਿ ਇਸ ਸਮੂਹਿਕ ਕਤਲਕਾਂਡ ਦੀ ਵਜ੍ਹਾ ਪਰਿਵਾਰ ਦੇ ਮੁਖੀ ਦੇ ਨਾਜਾਇਜ਼ ਸਬੰਦ ਸਨਮ | ਫਿਲਹਾਲ ਪੁਲਿਸ ਨੇ 4 ਮੁਲਜ਼ਮਾਂ ਖਿਲਾਫਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ |
Watch Video
