ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਥਾਣਾ ਬਸਤੀ ਬਾਵਾ ਦੇ 32 ਸਾਲਾ ਕੁਲਦੀਪ ਸਿੰਘ ਦਾ ਦੁਬਈ ‘ਚ ਕਤਲ ਕਰ ਦਿਤਾ ਗਿਆ, ਇਹ ਕਹਿਣਾ ਐ, ਕੁਲਦੀਪ ਸਿੰਘ ਦੇ ਪਰਿਵਾਰ ਦਾ |
ਦਰਸਅਲ ਕਈਂ ਦਿਨ ਫ਼ੋਨ ਨਾ ਆਉਣ ‘ਤੇ ਜਦੋਂ ਕੁਲਦੀਪ ਦਾ ਭਰਾ ਡੁਬਈ ਗਿਆ ਤਾਂ ਉਥੈ ਪਤਾ ਲੱਗਾ ਕਿ ਕੁਲਦੀਪ ਦਾ ਕਤਲ ਕਰ ਦਿਤਾ ਗਿਆ | ਕਿਓਂਕਿ ਉਹ ਟਰੈਵਲ ਏਜੰਟ ਵਲੋਂ ਸ਼ਰਾਬ ਦੇ ਕੰਮ ‘ਤੇ ਲਾ ਦਿਤਾ ਗਿਆ ਸੀ ਜਿਸਨੂੰ ਉਹ ਨਹੀਂ ਕਰਨਾ ਚਾਹੁੰਦਾ ਸੀ | ਪਰਿਵਾਰ ਨੇ ਇੰਨਸਾਫ਼ ਦੀ ਮੰਗ ਕੀਤੀ ਐ |
Watch Video
