ਅਜੇ ਤੱਕ ਨਹੀਂ ਕੀਤਾ ਗਿਆ ਬਿੱਟੂ ਦਾ ਸਸਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸਸਕਾਰ ਤੇ ਸਸਪੈਂਸ ਬਰਕਰਾਰ ਹੈ। ਦਸ ਦਈਏ ਕਿ ਅਜੇ ਤੱਕ ਬਿੱਟੂ ਦਾ ਸਸਕਾਰ ਨਹੀਂ ਕੀਤਾ ਗਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸਸਕਾਰ ਤੇ ਸਸਪੈਂਸ ਬਰਕਰਾਰ ਹੈ। ਦਸ ਦਈਏ ਕਿ ਅਜੇ ਤੱਕ ਬਿੱਟੂ ਦਾ ਸਸਕਾਰ ਨਹੀਂ ਕੀਤਾ ਗਿਆ ਹੈ।

dera premi ਮਿਲੀ ਜਾਣਕਾਰੀ ਦੇ ਅਨੁਸਾਰ ਡੇਰੇ ਕਮੇਟੀ ਮੀਟਿੰਗ ਕਰ ਸਸਕਾਰ ਦਾ ਫੈਸਲਾ ਕਰੇਗੀ। ਦੱਸਿਆ ਜਾ ਿਹਾ ਹੈ ਕਿ ਡੇਰੇ ਦੀ ਕਮੇਟੀ ਮੀਟਿੰਗ ਕਰ ਸਸਕਾਰ ਦਾ ਫੈਸਲਾ ਕਰੇਗੀ।

dera premi

ਜਿਕਰ-ਏ-ਖਾਸ ਹੈ ਕਿ ਨਾਭਾ ਜੇਲ੍ਹ ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਗਿਆ ਸੀ। 2 ਕੈਦੀਆਂ ਨੇ ਲੋਹੇ ਦੀਆਂ ਰਾਡਾਂ ਮਾਰ ਉਸਦਾ ਕਤਲ ਕੀਤਾ ਸੀ। ਜਿਸ ਤੋਂ ਬਾਅਦ ਇਨਸਾਫ ਨਾ ਮਿਲਣ ਤੱਕ ਸਸਕਾਰ ਨਾ ਕਰਨ ਦੀ ਗੱਲ ਆਖੀ ਹੈ।

 

Leave a Reply

Your email address will not be published. Required fields are marked *