ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਸਰ ਰੈਲੀਆਂ ‘ਚ ਸੰਬੋਧਿਤ ਕਰਦੇ ਨਜ਼ਰ ਆਂਉਂਦੇ ਨੇ | ਪਰ ਹੁਣ ਕੈਪਟਨ ਭਗੰੜੇ ਵਾਲੇ ਨੌਜਵਾਨਾਂ ਨਾਲ ਝੂਮਦੇ ਨਜ਼ਰ ਆਏ ਨੇ | ਉਹਨਾ ਨੌਜਵਾਨਾਂ ਦਾ ਹੌਂਸਲਾ ਵਧਾਇਆ |
ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਰੈਜ਼ੀਮੈਂਟ ਦੇ ਨਾਲ ਆਪਣੇ ਪਰਿਵਾਰਿਕ ਜੁੜਾਵ ਦੇ 100 ਸਾਲ ਪੂਰੇ ਹੋਣ ‘ਤੇ ਜਸ਼ਨ ਮਨਾਏ | ਮੁੱਖਮੰਤਰੀ ਨੇ ਸ਼ਨੀਵਾਰ ਦੀ ਸ਼ਾਮ ਰੈਜ਼ੀਮੈਂਟ ਦੇ ਜਵਾਨਾਂ, ਜੇ.ਸੀ.ਓ ਅਤੇ ਅਧਿਕਾਰੀਆਂ ਨਾਲ ਬਿਤਾਈ |
Watch Video
