ਸਹੇਲਾ ਧੋੜਾ ਨੇੜੇ ਨਹਿਰ ‘ਚ ਡਿੱਗੀ ਕਾਰ, ਕਾਰ ‘ਚ ਸਵਾਰ ਸਨ 4 ਵਿਅਕਤੀ, 1 ਬੱਚ ਕੇ ਨਿਕਲਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ਦੇ ਸਹੇਲਾ ਧੋੜਾ ਦੇ ਨੇੜੇ ਇੱਕ ਕਾਰ ਭਾਖੜਾ ਨਹਿਰ ‘ਚ ਜਾ ਡਿੱਗੀ | ਜਿਸ ‘ਚ ਚਾਰ ਵਿਅਕਤੀ ਮੌਜੂਦ ਸਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ਦੇ ਸਹੇਲਾ ਧੋੜਾ ਦੇ ਨੇੜੇ ਇੱਕ ਕਾਰ ਭਾਖੜਾ ਨਹਿਰ ‘ਚ ਜਾ ਡਿੱਗੀ | ਜਿਸ ‘ਚ ਚਾਰ ਵਿਅਕਤੀ ਮੌਜੂਦ ਸਨ |

ਜਿਹਨਾਂ ਚੋਂ ਤਿੰਨ ਜਣਿਆਂ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ | ਤੇ ਇੱਕ ਜਣਾ ਨਹਿਰ ਚੋਂ ਨਿਕਲਣ ‘ਚ ਕਾਮਯਾਬ ਹੋ ਗਿਆ | ਬੀਤੀ ਰਾਤ ਤੱਕ ਲਾਸ਼ਾਂ ਨੂੰ ਕੱਢਿਆ ਨਹੀਂ ਸੀ ਗਿਆ | ਘਟਨਾ ਵਾਲੀ ਥਾਂ ‘ਤੇ ਏ.ਐਸ.ਆਈ ਸਰਬਜੀਤ ਸਿੰਘ ਪਹੁੰਚੇ |

Watch Video

https://youtu.be/GPlJcxOv4XI

Leave a Reply

Your email address will not be published. Required fields are marked *