ਫਰੀਦਕੋਟ ‘ਚ 2 ਬੱਚੀਆਂ ’ਤੇ ਕੁੱਤੇ ਨੇ ਕੀਤਾ ਹਮਲਾ, ਇਕ ਬੱਚੀ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਚ 2 ਬੱਚੀਆਂ ਤੇ ਅਵਾਰਾ ਕੁੱਤੇ ਨੇ ਘਾਤਕ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।  ਮਿਲੀ ਜਾਣਕਾਰੀ ਦੇ ਅਨੁਸਾਰ ਅਵਾਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਚ 2 ਬੱਚੀਆਂ ਤੇ ਅਵਾਰਾ ਕੁੱਤੇ ਨੇ ਘਾਤਕ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

Girl Died  ਮਿਲੀ ਜਾਣਕਾਰੀ ਦੇ ਅਨੁਸਾਰ ਅਵਾਰਾ ਹਲਕੇ ਕੁੱਤੇ ਨੇ ਦੋਵੇ ਬੱਚਿਆ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਬੱਚੀ ਗੰਭੀਰ ਰੂਪ ‘ਚ ਜਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜਦੂਰ ਦੀ ਬੱਚੀਆਂ ਸੀ। ਜਿਹਨਾਂ ਚੋਂ 8 ਮਹੀਨੇ ਦੀ ਬੱਚੀ ਨੇ ਆਪਣਾ ਦਮ ਤੋੜ ਦਿੱਤਾ।

Girl injured

ਉੱਥੇ ਹੀ ਜੇਕਰ ਇਸ ਤਰ੍ਹਾਂ ਦੇ ਅਵਾਰਾ ਕੁੱਤਿਆ ਦੇ ਹਮਲੇ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਇਹਨਾਂ ਮਾਮਲਿਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈ ਤੇ ਉਹ ਡੁੱਘੀ ਨੀਂਦ ਚ ਸੁੱਤਾ ਪਇਆ ਹੈ।

 

 

Leave a Reply

Your email address will not be published. Required fields are marked *