ਅਜਨਾਲਾ ‘ਚ ਗਾਇਬ ਹੋਈ ਪੂਰੇ ਪਰਿਵਾਰ ਦੀਆਂ ਲਾਸ਼ਾਂ ਹੋਇਆ ਬਰਾਮਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਜਨਾਲਾ ਦੇ ਪਿੰਡ ਤੇੜਾ ਖੁਰਦ ਚ ਨਾਜ਼ਾਇਜ ਰਿਸ਼ਤੀਆਂ ਦੇ ਚੱਲਦੇ ਇਕ ਪਰਿਵਾਰ ਨੂੰ ਪੂਰੇ ਤਰ੍ਹਾਂ ਤਬਾਹ ਕਰ ਛੱਡ ਦਿੱਤਾ। ਸੂਤਰਾਂ ਤੋਂ ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਜਨਾਲਾ ਦੇ ਪਿੰਡ ਤੇੜਾ ਖੁਰਦ ਚ ਨਾਜ਼ਾਇਜ ਰਿਸ਼ਤੀਆਂ ਦੇ ਚੱਲਦੇ ਇਕ ਪਰਿਵਾਰ ਨੂੰ ਪੂਰੇ ਤਰ੍ਹਾਂ ਤਬਾਹ ਕਰ ਛੱਡ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੂਰੇ ਪਰਿਵਾਰ ਦੀਆਂ ਲਾਸ਼ਾ ਲਾਹੌਰ ਬ੍ਰਾੰਚ ਚੋਂ ਮਿਲ ਗਈਆਂ ਹਨ। ਦਸ ਦਈਏ ਕਿ ਆਰੋਪੀ ਨੇ ਆਪਣੇ ਨਾਜ਼ਾਇਜ਼ ਸੰਬੰਧ ਦੇ ਚੱਲਦੇ ਆਪਣੀ ਪਤਨੀ ਤੇ ਤਿੰਨ ਬੱਚਿਆ ਦੀ ਹੱਤਿਆ ਕਰ ਉਹਨਾਂ ਦੀ ਲਾਸ਼ਾਂ ਨੂੰ ਨਹਿਰ ਚ ਸੁੱਟ ਦਿੱਤਾ ਸੀ।

Dead body

Dead body

ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦੇ ਨਾਲ ਕਾਰਵਾਈ ਕਰਦੇ ਹੋਏ ਪਹਿਲਾ ਆਰੋਪੀ ਦੀ ਪਤਨੀ ਤੇ ਛੇਟੇ ਬੇਟੇ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਇਸ ਤੋਂ ਬਾਅਦ ਕੁੜੀ ਤੇ ਵੱਡੇ ਮੁੰਡੇ ਦੀ ਲਾਸ਼ ਨੂੰ ਵੀ ਉਸੀ ਨਹਿਰ ਚੋਂ ਬਰਾਮਦ ਕੀਤਾ। ਜਿਹਨਾਂ ਦਾ ਪੋਸਟਮਾਰਟਮ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਆਰੋਪੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੈ ਨਾਲ ਹੀ ਉਸਦਾ ਇਕ ਹੋਰ ਸਾਥੀ ਵੀ ਫਰਾਰ ਹੈ। ਜਿਹਨਾਂ ਦੀ ਪੁਲਿਸ ਭਾਲ ਕਰ ਰਹੀ ਹੈ। ਖੈਰ ਇਸ ਮਾਮਲੇ ਤੋਂ ਬਾਅਦ ਇਲਕੇ ਚ ਸਹਿਮ ਦਾ ਮਾਹੌਲ ਹੈ।

Leave a Reply

Your email address will not be published. Required fields are marked *