ਫਰੀਦਕੋਟ ‘ਚ ਮੁਦਕੀ ਫੀਡਰ ਨਹਿਰ ਟੁੱਟਣ ਕਾਰਣ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਚੋਂ ਲੰਘਦੀ ਮੁਦਕੀ ਫੀਡਰ ਨਹਿਰ ਦੇ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਹੀ ਏਕੜ ਜਮੀਨ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਚੋਂ ਲੰਘਦੀ ਮੁਦਕੀ ਫੀਡਰ ਨਹਿਰ ਦੇ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਹੀ ਏਕੜ ਜਮੀਨ ਚ ਪਾਣੀ ਭਰ ਗਿਆ ਹੈ।

Water Pull Water Pull

ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀ 500 ਏਕੜ ਫਸਲ ਪਾਣੀ ‘ਚ ਰੁੜ ਗਈ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰਿਆਂ ਨੇ ਅਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ।

 

 

Leave a Reply

Your email address will not be published. Required fields are marked *