ਪਿਟਬੁਲ ਕੁੱਤੇ ਰੱਖਣ ਵਾਲੇ ਹੁਣ ਹੋ ਜਾਓ ਸਾਵਧਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਟਬੁਲ ਕੁੱਤੇ ਵੱਲੋਂ ਬੱਚੀ ਨੂੰ ਵੱਢਣ ਤੇ ਮਾਲਕਾਂ ਨੂੰ ਕੈਦ ਦੀ ਸਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਟਬੁਲ ਕੁੱਤੇ ਵੱਲੋਂ ਬੱਚੀ ਨੂੰ ਵੱਢਣ ਤੇ ਮਾਲਕਾਂ ਨੂੰ ਕੈਦ ਦੀ ਸਜਾ ਸੁਣਾਈ ਗਈ ਹੈ।

 pitbull dog

 

ਦਸ ਦਈਏ ਕਿ ਮਾਮਲਾ ਸਾਲ ਫਰਵਰੀ 2018 ਦਾ ਹੈ। ਜਦੋ 12 ਸਾਲਾਂ ਦੀ ਲੜਕੀ ਨੂੰ ਪਿਟਬੁਲ ਕੁੱਤੇ ਨੇ ਵੱਢ ਦਿੱਤਾ ਜਿਸ ਕਾਰਨ ਬੱਚੀ ਜਖਮੀ ਹੋ ਗਈ। ਇਹ ਮਾਮਲਾ ਕੋਰਟ ਪਹੁੰਚਾਇਆ ਜਿੱਥੇ ਪਿਟਬੁਲ ਦੇ ਮਾਲਕਾਂ ਨੂੰ 6 6 ਸਾਲ ਦੀ ਸਜਾ ਸੁਣਾਈ ਗਈ ਤੇ ਨਾਲ ਹੀ ਉਹਨਾਂ ਨੂੰ ਇਕ ਇਕ ਹਜਾਰ ਦਾ ਜੁਰਮਾਨਾ ਵੀ ਲਗਾਇਆ।

Leave a Reply

Your email address will not be published. Required fields are marked *