ਬਰਨਾਲਾ ਜ਼ਿਲ੍ਹੇ ਦੇ ਤਿੰਨ ਬਲਾਕ ਡ੍ਰਾਈ ਜੋਨ ‘ਚ ਸ਼ਾਮਿਲ, ਬਲਾਕ ਬਰਨਾਲਾ ਤੇ ਮਹਿਲ ਕਲਾਂ ਡ੍ਰਾਈ ਜੋਨ ‘ਚ ਸ਼ਾਮਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨੈਸ਼ਨਲ ਗ੍ਰੀਨ ਟ੍ਰਿਬਊਨਲ ਵਲੋਂ ਬਰਨਾਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ ਚੋਂ ਬਰਨਾਲਾ ਤੇ ਮਹਿਲ ਕਲਾਂ ਬਲਾਕ ਨੂੰ ਡਰਾਈ ਘੋਸ਼ਿਤ ਕੀਤਾ ਹੈ। ਇਹਨਾਂ ਬਲਾਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨੈਸ਼ਨਲ ਗ੍ਰੀਨ ਟ੍ਰਿਬਊਨਲ ਵਲੋਂ ਬਰਨਾਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ ਚੋਂ ਬਰਨਾਲਾ ਤੇ ਮਹਿਲ ਕਲਾਂ ਬਲਾਕ ਨੂੰ ਡਰਾਈ ਘੋਸ਼ਿਤ ਕੀਤਾ ਹੈ। ਇਹਨਾਂ ਬਲਾਕਾਂ ‘ਚ ਨਾ ਤਾਂ ਕੋਈ ਟਿਊਵੈੱਲ ਲਗ ਸਕਦਾ ਹੈ ਅਤੇ ਨਾ ਹੀ ਕੋਈ ਇੰਡਸਟਰੀ ਉਥੇ ਹੀ ਤੀਸਰੇ ਬਲਾਕ ਸ਼ਹਿਨਾ ਚੋਂ ਲੰਘਦੀ ਬਠਿੰਡਾ ਨਹਿਰ ਦੇ ਕਾਰਨ ਬਰਨਾਲਾ ਜ਼ਿਲ੍ਹੇ ਸਿਰਫ ਇਸੇ ਬਲਾਕ ਨੂੰ ਹੀ ਡ੍ਰਾਈ ਜੋਨ ਤੋਂ ਬਾਹਰ ਰੱਖਿਆ ਗਿਆ ਹੈ | ਦਸ ਦਈਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਤਹਿਤ ਡਾਇਨੇਮਿਕ ਅੰਡਰ ਗ੍ਰਾਂਉਡ ਵਾਟਰ ਤੇ ਹਰ 5 ਸਾਲ ਬਾਦ ਸਰਵੇ ਕੀਤਾ ਜਾਦਾ ਹੈ।

Watch Video

Leave a Reply

Your email address will not be published. Required fields are marked *