ਫਤਿਹਵੀਰ ਦੀ ਮੌਤ ਕਾਰਨ ਲੋਕਾਂ ਨੇ ਰੋਸ ਵੱਜੋ ਭਲਕੇ ਬਰਨਾਲਾ ਤੇ ਸੰਗਰੂਰ ਬੰਦ ਦਾ ਕੀਤਾ ਐਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਦਾ ਫਤਿਹਵੀਰ ਸਿੰਘ ਸਰਕਾਰ ਤੇ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੇ ਕਾਰਨ ਇਸ ਦੁਨਿਆ ਨੂੰ ਛੰੱਡ ਦੇ ਚਲਾ ਗਿਆ।  ਜਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਦਾ ਫਤਿਹਵੀਰ ਸਿੰਘ ਸਰਕਾਰ ਤੇ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੇ ਕਾਰਨ ਇਸ ਦੁਨਿਆ ਨੂੰ ਛੰੱਡ ਦੇ ਚਲਾ ਗਿਆ।

fatehveer fatehveer  ਜਿਸ ਕਾਰਨ ਲੋਕਾਂ ਨੂੰ ਉਸਦੀ ਮੌਤ ਦੇ ਕਾਰਨ ਲੋਕਾਂ ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਦਸ ਦਈਏ ਕਿ ਰੋਸ ਵੱਜੋ ਲੋਕਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।

protest

protest

ਨਾਲ ਹੀ ਲੋਕਾਂ ਨੇ ਭਲਕੇ ਸੰਗਰੂਰ ਤੇ ਬਰਨਾਲਾ ਸ਼ਹਿਰ ਦੇ ਬੰਦ ਦਾ ਐਲਾਨ ਕੀਤਾ ਹੈ। ਜਿਸ ਕਾਰਨ ਰੋਸ ਵੱਜੋਂ ਭਲਕੇ ਬਰਨਾਲਾ ਤੇ ਸੰਗਰੂਰ ਸ਼ਹਿਬ ਬੰਦ ਰਹਿਣਗੇ।

 

Leave a Reply

Your email address will not be published. Required fields are marked *