ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਪੋਸਟਮਾਰਟ ਰਿਪਰੋਟ ਸਾਹਮਣੇ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੋਸਟਮਾਰਟਮ ਰਿਪੋਰਟ ‘ਚ ਪੀਜੀਆਈ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨਾਂ ਪਹਿਲਾ ਹੀ ਹੋ ਚੁੱਕੀ ਸੀ।
ਦਸ ਦਈਏ ਕਿ ਇਕ ਡਾਕਟਰਾਂ ਦੇ ਇਕ ਪੈਨਲ ਦੁਆਰਾ ਫਤਿਹਵੀਰ ਦਾ ਪੋਸਟਮਾਰਟਮ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਸਵੇਰ ਦੇ 7.24 ਵਜੇ ਫਤਿਹਵੀਰ ਨੂੰ ਮ੍ਰਿਤ ਹਸਪਤਾਲ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦਸ ਦਈਏ ਕਿ ਫਤਿਹਵੀਰ ਦੀ ਲਾਸ਼ ਗਲੀ ਹੋਈ ਸੀ।


