ਨਹੀਂ ਰਿਹਾ ਫਤਿਹਵੀਰ , PGI ਦੇ ਡਾਕਟਰਾਂ ਨੇ ਕੀਤੀ ਫਤਿਹਵੀਰ ਦੀ ਮੌਤ ਦੀ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਚ ਫਤਿਹਵੀਰ ਨੂੰ ਤੜਕਸਾਰ ਛੇਵੇਂ ਦਿਨ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਫਤਿਹਵੀਰ ਨੂੰ ਜਿਵੇਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਚ ਫਤਿਹਵੀਰ ਨੂੰ ਤੜਕਸਾਰ ਛੇਵੇਂ ਦਿਨ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਫਤਿਹਵੀਰ ਨੂੰ ਜਿਵੇਂ ਹੀ ਬਾਹਰ ਕੱਢਿਆ ਗਿਆ ਤਾ ਉਸਨੂੰ ਇਕ ਚਿੱਟੇ ਕਪੜੇ ਚ ਲਪੇਟ ਕੇ ਐਬੋਲੈਂਸ ਰਾਹੀ ਇਲਾਜ ਲਈ ਹਸਪਤਾਲ ਲਜਾਇਆ ਗਿਆ।

Fatehveer    ਦਸ ਦਈਏ ਕਿ ਫਤਿਹਵੀਰ ਨੂੰ ਇਲਾਜ ਦੇ ਲਈ ਪੀਜੀਆਈ ਲੈ ਜਾਇਆ ਗਿਆ ਜਿੱਥੇ ਪੀਜੀਆਈ ਦੇ ਡਾਕਟਰਾਂ ਵੱਲੋਂ ਫਤਿਹਵੀਰ ਨੂੰ ਮ੍ਰਿਤ ਐਲਾਨ ਦਿੱਤਾ।

fatehveer

ਜਿਕਰ-ਏ-ਖਾਸ ਹੈ ਕਿ ਫਤਿਹਵੀਰ ਖੇਡਦੇ ਹੋਏ 6 ਜੂਨ ਨੂੰ ਸ਼ਾਮ 4 ਵਜੇ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗ ਗਿਆ ਸੀ। ਜਿਸ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੂੰ 5 ਦਿਨ ਦਾ ਸਮਾਂ ਲੱਗਾ ਪਰ ਫਿਰ ਫਤਿਹਵੀਰ ਨੂੰ ਬਚਾ ਨਹੀਂ ਸਕੇ।

Leave a Reply

Your email address will not be published. Required fields are marked *