ਜਾਣੋਂ ਫਤਿਹਵੀਰ ਦੇ ਬੋਰ ‘ਚ ਫੱਸਣ ਤੋਂ ਲੈਕੇ ਹੁਣ ਤੱਕ ਕੀ ਰਿਹਾ ਘਟਨਾਕ੍ਰਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  6 ਜੂਨ ਤੋਂ 2 ਸਾਲਾਂ ਫਤਿਹਵੀਰ ਬੋਰਵੈੱਲ ਚ ਡਿੱਗਿਆ ਹੈ ਜਿਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਪੰਜਵੇ ਦਿਨ ਵੀ ਜਾਰੀ ਹੈ।   सम्बंधित…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  6 ਜੂਨ ਤੋਂ 2 ਸਾਲਾਂ ਫਤਿਹਵੀਰ ਬੋਰਵੈੱਲ ਚ ਡਿੱਗਿਆ ਹੈ ਜਿਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਪੰਜਵੇ ਦਿਨ ਵੀ ਜਾਰੀ ਹੈ।

fatehveer

 

 

ਪਹਿਲਾ ਦਿਨ- ਵੀਰਵਾਰ

  • ਵੀਰਵਾਰ ਸ਼ਾਮ 4 ਵਜੇ ਦੇ ਕਰੀਬ 2 ਸਾਲਾ ਦਾ ਮਾਸੂਮ ਬੱਚਾ ਫਤਿਹਵੀਰ ਬੋਰਵੈਲ ‘ਚ ਡਿੱਗਿਆ
  • ਵੀਰਵਾਰ ਸ਼ਾਮ  6:30 ਤੱਕ ਕੈਮਰੇ ਤੇ ਫਤਿਹਵੀਰ ਦੀ ਪਹਿਲੀ ਤਸਵੀਰ ਸਾਹਮਣੇ ਆਈ
  • ਵੀਰਵਾਰ ਸ਼ਾਮ 7:15 ਵਜੇ ਤੱਕ ਬਠਿੰਡਾ ਤੋਂ NDRF ਦੀ ਟੀਮ ਮੌਕੇ ਤੇ ਪਹੁੰਚੀ
  • ਵੀਰਵਾਰ ਸ਼ਾਮ 8:30 ਵਜੇ NDRF ਨੇ ਦੱਸਿਆ ਕਿ ਬੱਚਾ ਬੋਰਵੈਲ ‘ਚ 150 ਫੁੱਟ ਦੇ ਅੜਿਆ ਹੋਇਆ ਤੇ ਸੁਰੱਖਿਅਤ ਹੈ
  • ਵੀਰਵਾਰ ਰਾਤ 9 ਵਜੇ ਪਾਈਪ ਦੇ ਅੰਦਰ ਫਸਿਆ ਗੱਟਾ ਪ੍ਰੇਸ਼ਾਨੀ ਪੈਦਾ ਕਰ ਰਿਹਾ, ਟੀਮ ਨੇ ਰੱਸੀ ਵਾਲਾ ਤਰੀਕਾ ਛੱਡ ਹੋਰ ਤਰੀਕੇ ਅਪਣਾਏ

fatehveer

ਦੂਜਾ ਦਿਨ-ਸ਼ੁਕਰਵਾਰ

  • ਰਾਤ 12 ਵਜੇ ਨਾਈਟ ਵਿਜ਼ਨ ਕੈਮਰੇ ਜਰੀਏ ਬੱਚੇ ਦੀ ਹਲਚਲ ਮਹਿਸੂਸ ਕੀਤੀ ਗਈ
  • ਰਾਤ 1 ਵਜੇ ਫਤਿਹਵੀਰ ਨੂੰ ਪਾਈਪ ਦੇ ਜ਼ਰੀਏ ਆਕਸੀਜ਼ਨ ਦਿੱਤੀ ਗਈ
  • ਸ਼ੁਕਰਵਾਰ ਸਵੇਰੇ 7 ਵਜੇ ਪਟਿਆਲਾ ਤੋਂ ਫੌਜ ਪਹੁੰਚੀ
  • ਫੋਜ ਦੀ 119 ਅਸਾਲਟ ਇੰਜੀਨੀਰਿੰਗ ਟੀਮ ਨੇ ਰੈਸਕਿਉ ਦੀ ਜ਼ਿੰਮੇਵਾਰੀ ਸੰਭਾਲੀ
  • ਸ਼ੁਕਰਵਾਰ 10 ਵਜੇ ਆਰਮੀ ਵਲੋਂ ਪਾਈਪ ਦੇ ਨੇੜੇ ਟਨਲ ਬਣਾਈ ਗਈ
  • ਸ਼ੁਕਰਵਾਰ 3 ਵਜੇ ਤੱਕ ਖੁਦਾਈ ਦਾ ਸ਼ੁਰੂ ਕੀਤਾ ਗਿਆ
  • ਸ਼ੁਕਰਵਾਰ ਨੂੰ ਸ਼ਾਮ 5 ਵਜੇ 12 ਘੰਟਿਆਂ ਦੇ ਬਾਅਦ ਫਤਿਹਵੀਰ ਦੇ ਹੱਥਾਂ ਦੀ ਹਲਚਲ ਦਿਖਾਈ ਦਿੱਤੀ
  • ਸ਼ਾਮ ਸਾਢੇ 7 ਵਜੇ ਦੇ ਕਰੀਬ 2 ਘੰਟੇ ‘ਚ 3 ਵਾਰ ਕੁਝ ਕੁਝ ਮਿਨਟ ਬਾਅਦ ਬੱਚੇ ਦੀਆਂ ਉਗਲਾਂ ਹਿੱਲੀਆਂ
  • ਸ਼ੁਕਰਵਾਰ ਰਾਤ 9 ਵਜੇ ਡਿਪਟੀ ਕਮਿਸ਼ਨਰ ਨੇ 6 ਘੰਟਿਆਂ ਦੇ ਵਿਚ ਬੱਚੇ ਦੇ ਬਾਹਰ ਆ ਜਾਣ ਦਾ ਦਾਵਾ ਕੀਤਾ
  • ਰਾਤ 12:50 ਵਜੇ ਤੱਕ ਖੁਦਾਈ ਦਾ ਕੰਮ 70 ਫੁੱਟ ਤੱਕ ਹੀ ਹੋ ਸਕਿਆ
  • ਮਸ਼ੀਨ ਖਰਾਬ ਹੋਣ ਕਾਰਨ 8 ਦੀ ਥਾਂ 3 ਪਾਈਪਾਂ ਹੀ ਪਾਈਆਂ ਗਈਆਂ

fatehveer

ਤੀਜਾ ਦਿਨ-ਸ਼ਨਿਵਾਰ

  • ਤੀਜੇ ਦਿਨ ਸ਼ਨਿਵਾਰ ਸਵੇਰੇ ਸਾਢੇ 10 ਵਜੇ ਰੈਸਕਿਉ ਟੀਮ ਲਗਭਗ
  • 100 ਫੁੱਟ ਦੀ ਖੁਦਾਈ ਕਰ ਚੁੱਕੀ ਸੀ
  • 25 ਫੁੱਟ ਉੱਪਰ ਤੋਂ ਖੁਦਾਈ ਕੀਤੀ ਗਈ
  • 41 ਇੰਚ ਦੀ ਟਨਲ ‘ਚ ਸਾਢੇ 8 ਫੁੱਟ ਦੀਆਂ 8 ਪਾਈਪਾਂ ਪਾਈਆਂ ਗਈਆਂ
  • ਤੀਜੇ ਦਿਨ ਸ਼ਾਮ 6 ਵਜੇ ਬਚਾਅ ਕਾਰਜਾਂ ਨੇ ਤੇਜੀ ਫੜੀ
  • ਤੀਜੇ ਦਿਨ ਰਾਤ 2:32 ਵਜੇ ਖੁਦਾਈ ਦਾ ਕੰਮ ਰੋਕਿਆ ਗਿਆ
  • ਲੇਜ਼ਰ ਨਾਲ ਪਤਾ ਲੱਗਿਆ ਕਿ ਫਤਿਹਵੀਰ ਅਤੇ ਪੱਟੀ ਜਾ ਰਹੀ ਟਨਲ ਦੀ ਗਹਿਰਾਈ ‘ਚ ਫਰਕ ਹੈ
  • 6 ਮਿਨਟ ਮਗਰੋਂ ਮੁੜ ਤੋਂ ਖੁਦਾਈ ਸ਼ੁਰੂ ਕੀਤੀ ਗਈ
  • ਸ਼ਨਿਵਾਰ ਰਾਤ ੮ ਵਜੇ ਟਨਲ ਦਾ ਕੰਮ ੧੧੮ ਫੁੱਟ ਹੇਠਾਂ ਪਹੁੰਚ ਗਿਆ
  • ਡਾਕਟਰ ਨੇ ਬੱਚੇ ਦੇ ਸੁੱਜੇ ਹੱਥ ਅਤੇ ਸਰੀਰ ਦੇ ਰੰਗ ਨੂੰ ਚੰਗਾ ਸੰਕੇਤ ਦੱਸਿਆ
  • ਰਾਤ 12:16 ਟਨਲ ‘ਚ ਸੀਮੈਂਟ ਦੀ ਪਾਈਪ ਦੀ ੧੨ਵੀਂ ਬਲਾਕ ਨੂੰ ਪਾਉਣ ਦਾ ਕੰਮ ਸ਼ੁਰੂ ਹੋਇਆ

Borewell

ਚੋਥੇ ਦਿਨ-ਐਤਵਾਰ

  • ਐਤਵਾਰ ਸਵੇਰੇ 5 ਵਜੇ ਰੈਸਕਿਉ ਆਪਰੇਸ਼ਨ ‘ਚ ਫਿਰ ਤੋਂ ਵਿਘਨ ਆ ਗਿਆ
  • ਲੋਹੇ ਦੇ ਰਿੰਗ ਅਤੇ ਸੀਮੈਂਟ ਪਾਈਪ ਦੇ ਵਿਚਕਾਰ ਲਗਭਗ 2 ਫੁੱਟ ਦਾ ਗੈਪ ਆ ਗਿਆ
  • ਐਤਵਾਰ ਸਵੇਰੇ 6 ਵਜ ਕੇ 15 ਮਿਨਟ ਤੇ ਰੈਸਕਿਉ ਆਪਰੇਸ਼ਨ ਇਕ ਵਾਰ ਫਿਰ ਤੋਂ ਸ਼ੁਰੂ ਕੀਤਾ ਗਿਆ

Leave a Reply

Your email address will not be published. Required fields are marked *