ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦਾ ਫਤਿਹਵੀਰ ਪਿਛਲੇ ਪੰਜ ਦਿਨਾਂ ਤੋਂ 150 ਫੁੱਟ ਡੁੱਘੇ ਬੋਰਵੈੱਲ ਚ ਫਸਿਆ ਹੋਇਆ ਹੈ। ਉਸਨੂੰ ਬਚਾਉਣ ਲਈ ਲਗਾਤਾਰ ਰਾਹਤ ਕਾਰਜਾਂ ਦੇਰੀ ਆ ਰਹੀ ਹੈ। ਜੀ ਹਾਂ ਪਿਛਲੇ ਪੰਜ ਦਿਨਾਂ ਤੋਂ ਫਤਿਹਵੀਰ ਬੋਰਵੈੱਲ ਚ ਫਸਿਆ ਹੋਇਆ ਹੈ ਕਈ ਘੰਟਿਆਂ ਤੋਂ ਬਾਅਦ ਦਿਨ ਗੁਜਰ ਜਾ ਰਿਹਾ ਹੈ।
https://www.facebook.com/LivingIndiaNewschannel/videos/2385035771555498/
ਜਿਸ ਕਾਰਨ ਲੋਕਾਂ ਦਾ ਪ੍ਰਸ਼ਾਸ਼ਨ ਖਿਲਾਫ ਗੁੱਸਾ ਫੁੱਟ ਪਇਆ ਹੈ। ਦਸ ਦਈਏ ਕਿ ਰਾਹਤ ਕਾਰਜਾਂ ਚ ਹੋ ਰਹੀ ਦੇਰੀ ਦੇ ਕਾਰਨ ਲੋਕਾਂ ਚ ਗੁੱਸਾ ਫੁੱਟ ਪਿਆ ਹੈ।
ਲੋਕਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰ ਰਹੇ ਹਨ ਤੇ ਸਰਕਾਰ ਦੁਆਰਾ ਕੀਤੀ ਜਾ ਰਹੀ ਕਾਰਗੁਜਾਰੀ ਤੇ ਵੀ ਸਵਾਲ ਚੁੱਕ ਰਹੇ ਹਨ। ਗੁੱਸਾ ਪ੍ਰਗਟ ਕਰ ਰਹੇ ਲੋਕਾਂ ਨੇ ਮਾਨਸਾ ਰੋਡ ਨੂੰ ਜਾਮ ਕਰ ਦਿੱਤਾ ਹੈ। ਉੱਥੇ ਹੀ ਲੋਕਾਂ ਦੇ ਵਧ ਰਹੇ ਰੋਸ ਕਾਰਨ ਪੁਲਿਸ ਉਹਨਾਂ ਨੂੰ ਸ਼ਾਂਤ ਕਰਨ ਚ ਲੱਗੀ ਹੋਈ ਹੈ।
