ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 150 ਫੁੱਟ ਡੁੱਘੇ ਬੋਰਵੈੱਲ ਚ ਡਿੱਗੇ ਫਤਿਹਵੀਰ ਲਈ ਹਰ ਪਾਸੇ ਅਰਦਾਸਾਂ ਹੋ ਰਹੀਆਂ ਹਨ। ਲਗਾਤਾਰ 40 ਘੰਟਿਆਂ ਤੋਂ ਰਾਹਤ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
https://www.facebook.com/LivingIndiaNewschannel/videos/2226587524318456/
ਇਸ ਤੋਂ ਇਲਾਵਾ ਫਤਿਤਵੀਰ ਦਾ 10 ਜੂਨ ਨੂੰ ਜਨਮਦਿਨ ਹੈ ਜਿਸ ਲਈ ਲੋਕ ਇਹ ਅਰਦਾਸ ਕਰ ਰਹੇ ਹਨ ਕਿ ਮਾਸੂਮ ਆਪਣਾ ਜਨਮਦਿਨ ਪਰਿਵਾਰ ਨਾਲ ਸਹੀ ਸਲਾਮਤ ਮਨਾਵੇਂ।
