15 ਸਾਲ ਦੀਆਂ 2 ਲੜਕੀਆਂ ਹੋਈਆਂ ਅਗਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਬੋਹਰ ਦੇ ਪਿੰਡ ਸਬੂਆਨੇ ਦੇ ਸਕੂਲ ਤੋਂ ਦੋ 15 ਸਾਲ ਦੀਆਂ ਨਾਬਾਲਿਕ ਲੜਕੀਆਂ ਨੂੰ 2 ਨੌਜਵਾਨ ਅਗਵਾ ਕਰ ਲੈ ਗਏ | ਜਾਣਕਾਰੀ ਮੁਤਾਬਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਬੋਹਰ ਦੇ ਪਿੰਡ ਸਬੂਆਨੇ ਦੇ ਸਕੂਲ ਤੋਂ ਦੋ 15 ਸਾਲ ਦੀਆਂ ਨਾਬਾਲਿਕ ਲੜਕੀਆਂ ਨੂੰ 2 ਨੌਜਵਾਨ ਅਗਵਾ ਕਰ ਲੈ ਗਏ | ਜਾਣਕਾਰੀ ਮੁਤਾਬਕ ਲੜਕੇ ਕਾਰ ਚਸਵਾਰ ਹੋ ਆਏ ਸੀ ਤੇ ਲੜਕੀਆਂ ਨੂੰ ਅਗਵਾ ਕਰ ਲੈ ਗਏ | ਦੱਸ ਦਇਆ ਕੀ ਅਗਵਾ ਹੋਈਆਂ ਲੜਕੀਆਂ ਚੋਂ ਇਕ ਦਾ ਪਿਤਾ ਪੁਲਿਸ ਮੁਲਾਜ਼ਮ ਹੈ |

jalalabad kidnap

 ਇਨ੍ਹਾਂ ਹੀਨਹੀਂ ਬਿਤੇ ਦਿਨ ਇਸੇ ਹੀ ਸਕੂਲ ਦੇ ਵਿਦਿਆਰਥੀ ਤੋਂ ਇਕ ਏਅਰ ਗੰਨ ਬਰਾਮਦ ਕੀਤੀ ਗਈ ਸੀ | ਜਿਸ ਨੇ ਸਲ ਪ੍ਰਸ਼ਾਸਨ ਨੇ ਵੱਡੇ ਸਵਾਲ ਖੜੇ ਕਰ ਦਿੱਤੇਨੇ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਐ | 

Leave a Reply

Your email address will not be published. Required fields are marked *