ਸੂਬੇ ‘ਚ 2 ਥਾਂਈ ਅੱਗ ਲੱਗਣ ਦੇ ਮਾਮਲੇ ਆਏ ਸਾਹਮਣੇ, ਸ਼੍ਰੀ ਆਨੰਦਪੁਰ ਸਾਹਿਬ ‘ਚ ਕੋਟਲਾ ਪਾਵਰ ਹਾਊਸ ‘ਚ ਲੱਗੀ ਅੱਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚੋਂ ਦੋ ਥਾਵਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ | ਇੱਕ ਸ਼੍ਰੀ ਅਨੰਦਪੁਰ ਸਾਹਿਬ ‘ਚ ਪੈਂਦੇ ਕੋਟਲਾ ਪਾਵਰ ਹਾਊਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚੋਂ ਦੋ ਥਾਵਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ | ਇੱਕ ਸ਼੍ਰੀ ਅਨੰਦਪੁਰ ਸਾਹਿਬ ‘ਚ ਪੈਂਦੇ ਕੋਟਲਾ ਪਾਵਰ ਹਾਊਸ ਦੇ ਨਜ਼ਦੀਕ ਬਣੇ ਕੱਚੇ ਕਮਰੇ ‘ਚ ਦੇਰ ਰਾਤ ਅੱਗ ਲੱਗੀ | ਅੱਗ ਇਹਨੀ ਭਿਆਨਕ ਸੀ, ਕਿ ਜਿਸ ‘ਤੇ 2 ਘੰਟੇ ਬਾਅਦ ਕੜੀ ਮਸ਼ਕੱਤ ਤੋਂ ਬਾਅਦ ਕਾਬੂ ਪਾਇਆ ਗਿਆ |

ਓਧਰ ਹੁਸ਼ਿਆਰਪੁਰ ‘ਚ ਦਵਾਈਆਂ ਦੀ ਦੁਕਾਨ ‘ਚ ਭਿਆਨਕ ਅੱਗ ਲੱਗੀ | ਜਿਥੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ | ਪਰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ |

Watch Video

Leave a Reply

Your email address will not be published. Required fields are marked *