ਜਲੰਧਰ ‘ਚ ਤੇਜ ਹਵਾਵਾਂ ਦੇ ਕਾਰਨ ਡਿੱਗੀ ਹਸਪਤਾਲ ਦੀ ਕੰਧ, ਇਕ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਬੀਤੇ ਦਿਨ ਤੇਜ ਹਵਾਵਾਂ ਚੱਲਣ ਦੇ ਕਾਰਨ ਇਕ ਪ੍ਰਾਈਵੇਟ ਹਸਪਤਾਲ ਦੀ ਕੰਧ  ਡਿੱਗ ਗਈ। ਜਿਸ ਕਾਰਨ ਇਸ ਹਾਦਸੇ ਦੇ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਬੀਤੇ ਦਿਨ ਤੇਜ ਹਵਾਵਾਂ ਚੱਲਣ ਦੇ ਕਾਰਨ ਇਕ ਪ੍ਰਾਈਵੇਟ ਹਸਪਤਾਲ ਦੀ ਕੰਧ  ਡਿੱਗ ਗਈ। ਜਿਸ ਕਾਰਨ ਇਸ ਹਾਦਸੇ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।

Dead body  ਮਿਲੀ ਜਾਣਕਾਰੀ ਦੇ ਅਨੁਸਾਰ ਗੁਰੂ ਨਾਨਕ ਮਿਸ਼ਨ ਚੌਕ ਤੇ ਸਥਿਤ ਹਸਪਤਾਲ ਦੀ ਕੰਧ ਡਿੱਗ ਗਈ ਇਹ ਹਾਦਸਾ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਇਕ ਵਿ੍ਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜ ਹਵਾਵਾਂ ਦੇ ਚੱਲਣ ਦੇ ਕਾਰਨ ਹਸਪਤਾਲ ਦੀ ਕੰਧ ਕਾਰ ਤੇ ਡਿੱਗ ਗਈ। ਕਾਰ ਚ ਉਸ ਵੇਲੇ ਦੋ ਲੋਕ ਸੀ।

Dead body

ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚ ਸਵਾਰ ਇਕ ਨੌਜਵਾਨ ਨੂੰ ਤਾਂ ਕੱਢ ਲਿਆ ਪਰ ਕਾਰ ਚਾਲਕ ਦੀ ਮੌਤ ਹੋ ਗਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਦੋਵੇ ਹਸਪਤਾਲ ਚ ਕਿਸੇ ਮਰੀਜ ਨੂੰ ਮਿਲਣ ਲਈ ਆਏ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ ਨੂੰ ਕਬਜੇ ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Leave a Reply

Your email address will not be published. Required fields are marked *