ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਹ ਮੁਲਜ਼ਾਮ ਜਦੋਂ ਪੁਲਿਸ ਦੀ ਹਿਰਾਸਤ ਚ ਜਿਉਦਾ ਹੈ | ਪਰ ਬਾਅਦ ਚ ਇਸ ਦੀ ਮੌਤ ਜੋ ਜਾਂਦੀ ਹੈ | ਜਿਸ ਨਾਲ ਪੰਜਾਬ ਪੁਲਿਸ ਸਵਾਲਾ ਦੇ ਘੇਰੇ ਚ ਹੈ |
ਉਧਰ ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਥੋੜ੍ਹੀ ਦੇਰ ਲਈ ਘਰ ਤੋਂ ਬਾਹਰ ਗਏ ਸਨ | ਤਾਂ ਉਨ੍ਹਾਂ ਦੇ ਪਿਛੇ ਤੋਂ ਇਕ ਵਿਅਕਤੀ ਚੋਂ ਉਨ੍ਹਾਂ ਦੇ ਗੁਆਢ ਚ ਹੀ ਰਹਿੰਦਾ ਸੀ | ਉਹ ਉਨ੍ਹਾਂ ਦੇ ਘਰ ਆ ਗਿਆ | ਤੇ ਘਰ ਚ ਮੌਜੂਦ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗਿਆ | ਮੁਲਜ਼ਾਮ ਸਰਾਬ ਦੇ ਨਸ਼ੇ ਚ ਸੀ | ਜਿਸ ਦੀ ਉਮਰ 35 ਤੋਂ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ
Watch Video
https://youtu.be/dm9SibC35xk
