ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਡਾ: ਹਰਸ਼ਵਰਧਨ ਨੇ ਕੈਬਿਨਟ ਮੰਤਰੀ ਦੀ ਸੁੰਹ ਚੁੱਕਣ ਤੋਂ ਪਹਿਲਾਂ ਗੁਰੂ ਘਰ ਹਾਜ਼ਰੀਲਵਾਈ | ਹਰਸ਼ਵਰਧਨ ਰਾਸ਼ਰਪਤੀ ਭਵਨ ਪਹੁੰਚਣ ਤੋਂ ਪਹਿਲਾਂ ਗੁਰਦੁਆਾ ਸ਼੍ਰੀ ਬੰਗਲਾ ਸਾਹਿਬ ਪਹੁਚੇ | ਜਿਥੈ ਉਹਨਾਂਗੁਰੁ ਘਰ ਦਾ ਅਸ਼ੀਰਵਾਦ ਲਿਆ | ਤੇ ਬਾਅਦ ‘ਚ ਅਹੁਦੇ ਦੀ ਸੁੰਹ ਚੁੱਕੀ |
Watch Video
