ਲੁਧਿਆਣਾ ’ਚ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਕਾਬੂ, ਫੜੇ ਗਏ ਮੁਲਜ਼ਮਾਂ ’ਚ 2 ਔਰਤਾਂ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ’ਚ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਕਾਬੂ ਫੜੇ ਗਏ ਮੁਲਜ਼ਮਾਂ ’ਚ 2 ਔਰਤਾਂ ਸ਼ਾਮਲ ਮੁਲਜ਼ਮਾਂ ਕੋਲੋਂ 2 ਲੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ’ਚ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਕਾਬੂ

ਫੜੇ ਗਏ ਮੁਲਜ਼ਮਾਂ ’ਚ 2 ਔਰਤਾਂ ਸ਼ਾਮਲ

ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਦੀ ਡਰੱਗ ਮਨੀ ਵੀ ਹੋਈ ਬਰਾਮਦ

ਕੌਮਾਂਤਰੀ ਬਜ਼ਾਰ ’ਚ ਹੈਰੋਇਨ ਦੀ ਕੀਮਤ 10 ਕਰੋੜ ਰੁਪਏ

ਮੁਲਜ਼ਮਾਂ ਦੀ ਪਛਾਣ ਕੇਵਲ ਕ੍ਰਿਸ਼ਨ, ਪਾਇਲ ਤੇ ਪੂਨਮ ਰਾਣੀ ਵੱਜੋਂ ਹੋਈ

ਮੁਲਜ਼ਮਾਂ ਦਾ 1 ਸਾਥੀ ਮੌਕੇ ਤੋਂ ਹੋਏ ਫਰਾਰ

Watch Video

https://youtu.be/L98Q9LB9u3k

Leave a Reply

Your email address will not be published. Required fields are marked *