ਪਾਕਿਸਤਾਨ ‘ਚ ਗੁਰਦੁਆਰਾ ਨਾਨਕ ਮਹਿਲ ਨੂੰ ਢਾਉਣ ਦਾ ਮਾਮਲਾ, ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਨਿੰਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪਾਕਿਸਤਾਨ ਦੀ ਇੱਕ ਨਾਪਾਕ ਹਰਕਤ ਸਾਹਮਣੇ ਆਈ | ਪਾਕਿ ਵਿੱਚ ਮੌਜੂਦ ਸ਼੍ਰੀ ਗੁਰੁ ਨਾਨਕ ਦੇਵ ਜੀਨਾਲ ਸਬੰਧਿਤ ਗੁਰੂ ਨਾਨਕ ਮਹਿਲ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪਾਕਿਸਤਾਨ ਦੀ ਇੱਕ ਨਾਪਾਕ ਹਰਕਤ ਸਾਹਮਣੇ ਆਈ | ਪਾਕਿ ਵਿੱਚ ਮੌਜੂਦ ਸ਼੍ਰੀ ਗੁਰੁ ਨਾਨਕ ਦੇਵ ਜੀਨਾਲ ਸਬੰਧਿਤ ਗੁਰੂ ਨਾਨਕ ਮਹਿਲ ਨੂੰ ਢਹਿਢੇਰੀ ਕਰ ਦਿਤਾ ਗਿਆ | ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਤੇਸਿਆਸਤ ‘ਚ ਨਾਰਜ਼ਗੀ ਸਾਹਮਣੇ ਆਈ ਐ |

ਪਾਕਸਿਤਾਨ ‘ਚ ਗੁਰਦੁਆਰਾ ਨਾਨਕ ਮਹਿਲ ਨੂੰ ਢਾਉਣ ਦਾ ਮਾਮਲਾ

ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਨਿੰਦਾ

ਕਿਹਾ–ਇਸ ਮਾਮਲੇ ‘ਤੇ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ

ਹਰਸਮਿਰਤ ਬਾਦਲ ਨੇ ਟਵੀਟ ਕਰ ਜਤਾਇਆ ਦੁੱਖ

ਹਰਸਮਿਰਤ ਬਾਦਲ ਨੇ ਮਾਮਲੇ ਨੂੰ ਗੰਭੀਰ ਲੈਣ ਦੀ ਕੀਤੀ ਅਪੀਲ

ਕਿਹਾ – ਪਾਕਿ ਪ੍ਰਧਾਨ ਮੰਤਰੀ ਨੂੰ ਕਾਰਵਾਈ ਕਰਨ ਲਈ ਕਿਹਾ ਜਾਵੇ

ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਰੋਸ– ਹਰਸਮਿਰਤ ਬਾਦਲ

Watch Video

Leave a Reply

Your email address will not be published. Required fields are marked *