ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਵਾਲਾਂ ਦੇ ਘੇਰੇ ’ਚ ਬਰਨਾਲਾ ਜੇਲ੍ਹ ਪ੍ਰਸ਼ਾਸਨ
ਜੇਲ੍ਹ ’ਚ ਬੰਦ ਕੈਦੀ ਨੇ ਪ੍ਰਸ਼ਾਸ਼ਨ ਨੇ ਚੁੱਕੇ ਸਵਾਲ
ਬਰਨਾਲਾ ਜੇਲ੍ਹ ਤੋਂ ਇਕ ਵੀਡੀਓ ਵਾਇਰਲ
ਪਿੰਡ ਚੰਨਣਵਾਲ ਦੇ ਨੌਜਵਾਨ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਗਏ ਇਲਜ਼ਾਮ
ਕਿਹਾ- ਮੈਨੂੰ ਜੇਲ੍ਹ ’ਚ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ
‘ਮੇਰੇ ਨਾਲ ਜੇਲ੍ਹ ’ਚ ਕੀਤੀ ਜਾਦੀ ਹੈ ਕੁੱਟਮਾਰ’
Watch Video
