ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੂਰੀ – 4 ਸਾਲਾ ਬੱਚੀ ਜਬਰ ਜਨਾਹ ਦਾ ਮਾਮਲਾ
3 ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਕੀਤਾ ਜਾਵੇਗਾ ਪੇਸ਼
ਵਕੀਲਾਂ ਨੇ ਕੇਸ ਲੜਨ ਤੋਂ ਕੀਤਾ ਇਨਕਾਰ
ਕੋਈ ਵੀ ਮੁਲਜ਼ਮਾਂ ਦਾ ਨਹੀਂ ਲੜੇਗਾ ਕੇਸ
ਮੁੱਖ ਮੁਲਜ਼ਮ ਚੱਲ ਰਿਹਾ 4 ਦਿਨਾਂ ਦੇ ਰਿਮਾਂਡ ’ਤੇ
ਮੁਲਜ਼ਮਾਂ ਨੂੰ ਦਿੱਤੀ ਜਾਵੇ ਫਾਸੀ ਦੀ ਸਜਾ– ਪੀੜਤ ਪਰਿਵਾਰ
Watch Video
https://youtu.be/wzGVM5E38ME
