ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ‘ਚ ਇੱਕ ਨਾਬਾਲਿਗ ਲੜਕੀ ਨੇ ਆਪਣੇ ਨਾਲ ਹੋਏ ਜਬਰ ਜਨਾਹ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਐ।ਉਹਨਾਂ ਇਲਜ਼ਾਮ ਲਾਇਆ ਐ.ਕਿ ਵਿੱਕੀ ਬਾਵਾ ਨਾਂ ਦੇ ਸ਼ਖਸ ਨੇ ਉਸ ਨਾਲ ਜਬਰਦਸਤੀ ਕੀਤੀ ਐ |
ਜਿਸ ਤੋਂ ਬਾਅਦ ਹੁਣ ਉਹ ੭ ਮਹੀਨੇ ਦੀ ਗਰਭਵਤੀ ਐ | ਤੇ ਹੁਣ ਉਸ ਨੂੰ ਬਜਾਏ ਅਪਣਾਉਣ ਦੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ | ਪੁਲਿਸ ਨੇ ਪੀੜਤਾ ਦੀ ਲਿਖਤੀ ਸ਼ਿਕਾਇਤ ਦਰਜ ਕਰ ਲਈ ਐ | ਜਿਹਨਾਂ ਦਾ ਕਹਿਣਾ ਐ | ਕਿ ਬਣਦੀ ਕਾਰਵਾਈ ਕੀਤੀ ਜਾਵੇਗੀ |
Watch Video
https://youtu.be/BHhcNrfGJeI
