ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਦੇ ਲੋਕਤੰਤਰ ਲਈ ਅੱਜ ਸਭ ਤੋਂ ਵੱਡਾ ਦਿਨ ਹੈ। ਦਸ ਦਈਏ ਕਿ ਅੱਗ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 542 ਸੰਸਦੀ ਸੀਟਾਂ ਲਈ ਪਾਈਆ ਗਈ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ।
https://www.facebook.com/LivingIndiaNewschannel/videos/2250833151672435/
ਇਸ ਦੌਰਾਨ ਸੁਰੱਖਿਆਂ ਦੇ ਪੁਖਤਾ ਇਤਜਾਮ ਕੀਤੇ ਗਏ ਹਨ। ਦੱਸਣਯੋਗ ਗੱਲ ਹੈ ਕਿ 90 ਕਰੋੜ ਵੋਟਰਾਂ ਚੋਂ 67.11 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ ਹਨ।
