ਨਕੋਦਰ ‘ਚ ਲਾਸ਼ ਮਿਲਣ ਨਾਲ ਫ਼ੈਲੀ ਸਨਸਨੀ, ਲਾਸ਼ ਇੱਕ ਭਿਖਾਰੀ ਦੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਕੋਦਰ ਦੇ ਬਾਬਾ ਮੁਰਾਦ ਸ਼ਾਹ ਰੋਡ ‘ਤੇ ਇੱਕ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ।ਪਛਾਣ ਤੋਂ ਬਾਅਦ ਪਤਾ ਲੱਗਾ ਕਿ ਇਹ ਲਾਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਕੋਦਰ ਦੇ ਬਾਬਾ ਮੁਰਾਦ ਸ਼ਾਹ ਰੋਡ ‘ਤੇ ਇੱਕ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ।ਪਛਾਣ ਤੋਂ ਬਾਅਦ ਪਤਾ ਲੱਗਾ ਕਿ ਇਹ ਲਾਸ਼ ਇੱਕ ਭਿਖਾਰੀ ਦੀ ਐ |

ਜੋ ਇਸੀ ਰੋਡ ‘ਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ।ਏ.ਐਸ.ਆਈ ਕਸ਼ਮੀਰ ਚੰਦ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਕੇ ਨਕੋਦਰ ਦੇ ਸਿਵਿਲ ਹਸਪਤਾਲ ‘ਚ ਸ਼ਨਾਖਤ ਲਈ ਰਖਵਾ ਦਿਤਾ | ਪੁਲਿਸ ਵਲੋਂ ਬਾਕੀ ਦੀ ਕਾਰਵਾਈ ਜਾਰੀ ਐ |

Watch Video

https://youtu.be/kirxO6xQYls

Leave a Reply

Your email address will not be published. Required fields are marked *