ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ 13 ਲੋਕਸਭਾ ਸੀਟਾਂ ਤੇ ਚੰਡੀਗੜ੍ਹ ਦੀ ਇਕ ਲੋਕਸਭਾ ਸੀਟ ਸਈ ਵੋਟਿੰਗ ਹੋਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਮਤਦਾਤਾਵਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਕਈ ਇਲਾਕਿਆਂ ‘ਚ ਅਲਰਟ ਵੀ ਜਾਰੀ ਕੀਤਾ ਹੋਇਆ ਹੈ।
https://www.facebook.com/LivingIndiaNewschannel/videos/2215722351855831/
ਗੁਰਦਾਸਪੁਰ
ਅੰਮ੍ਰਿਤਸਰ
ਖਡੂਰ ਸਾਹਿਬ
ਜਲੰਧਰ (ਰਿਜ਼ਰਵ)
ਹੁਸ਼ਿਆਰਪੁਰ (ਰਿਜ਼ਰਵ)
ਸ੍ਰੀ ਅਨੰਦਪੁਰ ਸਾਹਿਬ
ਲੁਧਿਆਣਾ
ਫ਼ਤਿਹਗੜ ਸਾਹਿਬ (ਰਿਜ਼ਰਵ)
ਫ਼ਰੀਦਕੋਟ (ਰਿਜ਼ਰਵ)
ਫਿਰੋਜ਼ਪੁਰ
ਬਠਿੰਡਾ
ਸੰਗਰੂਰ
ਪਟਿਆਲਾ
ਚੰਡੀਗੜ ਦੀ ਇੱਕ ਲੋਕ ਸਭਾ ਸੀਟ
