ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਲਗਾਤਾਰ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਨੇ | ਫ਼ਿਰ ਭਾਵੇਂ ਉਹ ਰੈਲੀ ਦੇ ਜ਼ਰੀਏ ਹੋਵੇ ਜਾਂ ਰੋਡ ਸ਼ੋਅ ਦੇ ਜ਼ਰੀਏ |
ਹਾਲ ਹੀ ‘ਚ ਸੰਨੀ ਦਿਓਲ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਪੁਲਵਾਮਾ ਸ਼ਹੀਦ ਮਨਿੰਦਰ ਸਿੰਘ ਦੇ ਘਰ ਪਹੁੰਚੇ | ਜਿਥੇ ਉਹ ਸ਼ਹੀਦ ਮਨਿੰਦਰ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ |
Watch Video
