ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਬੋਲੇ, ਆਖਿਆ ਸੁਨੀਲ ਜਾਖੜ ਦਾ ਪਲੜਾ ਭਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੇ ਆਖਿਆ ਐ ਕਿ ਸੰਨੀ ਦਿਓਲ ਦਾ ਪਲੜਾ ਭਾਰੀ ਨਹੀਂ ਐ | ਸੁਨੀਲ ਜਾਖੜ ਦਾ ਪਲੜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੇ ਆਖਿਆ ਐ ਕਿ ਸੰਨੀ ਦਿਓਲ ਦਾ ਪਲੜਾ ਭਾਰੀ ਨਹੀਂ ਐ | ਸੁਨੀਲ ਜਾਖੜ ਦਾ ਪਲੜਾ ਭਾਰੀ ਐ |

ਉਹਨਾਂ ਕਿਹਾ ਕਿ ਜਿਸਨੂੰ ਪੁਲਵਾਮਾ ਦਾ ਨਹੀਂ ਪਤਾ ਉਹ ਕੀ ਕਰਨਗੇ।ਨਾਲ ਹੀ ਇਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਪ੍ਰਚਾਰ ਕਰਨਗੇ।ਇਸ ਤੋਂ ਇਲਾਵਾ ਉਹਨਾਂ ਧਰਮਵੀਰ ਗਾਂਧੀ ਦਾ ਵੀ ਜ਼ਿਕਰ ਕੀਤਾ |

Watch Video

Leave a Reply

Your email address will not be published. Required fields are marked *