ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਬੀ.ਐਮ.ਸੀ ਚੌਂਕ ਫ਼ਲਾਈਓਵਰ ਨੇੜੇ ਭਿਆਨਕ ਹਾਦਸਾ ਵਾਪਰ ਗਿਆ | ਮੋਟਰਸਾਈਕਲ ‘ਤੇ ਜਾ ਰਹੇ ਐਲ.ਪੀ.ਯੂ ਦੇ 2 ਵਿਦਿਆਰਥੀ ਇੱਕ ਟਰੱਕ ਨਾਲ ਟਕਰਾ ਗਏ | ਹਾਦਸੇ ‘ਚ ਦੋਵੇਂ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ..ਜਿਹਨਾਂ ਚੋਂ ਐਸ.ਆਈ ਲਖਵਿੰਦਰ ਸਿੰਘ ਮੁਤਾਬਿਕ ਇੱਕ ਨੌਜਵਾਨ ਦੀ ਮੌਤ ਹੋ ਗਈ ਐ..ਜਦਕਿ ਦੂਜੇ ਨੌਜਵਾਨ ਦੀ ਹਾਲਤ ਗੰਭੀਰ ਦਸੀ ਜਾ ਰਹੀ ਐ |
ਜਿਹਨਾਂ ਨੂੰ ਨਿਜੀ ਹਸਪਤਾਲ ‘ਚ ਦਾਖਿਲ ਕਰਵਾ ਦਿਤਾ ਗਿਆ | ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ‘ਚ ਲੈ ਕਾਰਵਾਈ ਸ਼ੂਰੂ ਕਰ ਦਿਤੀ ਐ | ਜਲੰਧਰ – ਕਿਸ਼ਨਗੜ੍ਹ ਨੇੜੇ ਸੜਕ ਹਾਦਸਾ | ਹਿਮਾਚਲ ਤੋਂ ਡੇਰਾ ਬਿਆਸ ਜਾ ਰਿਹਾ ਟੈਂਪੂਟ੍ਰੈਵਲ ਪਲਟਿਆ | ਹਾਦਸੇ ਚ ਤਿੰਨ ਸ਼ਰਧਾਲੂਆਂ ਦੀ ਮੌਤ ਕਈ ਜ਼ਖਮੀ | ਸਪੀਡ ਬ੍ਰੇਕਰ ਸੰਤਨਲਨ ਵਿੜਨ ਕਾਰਨ ਪਲਟਿਆ |
Watch Video
https://youtu.be/129uCAwtgqo
