ਭਾਜਪਾ ਉਮੀਦਵਾਰ ਗੌਤਮ ਗੰਭੀਰ ਤੇ ਭਾਰਤੀ ਕ੍ਰਿਕੇਟ ਦੇ ਕਪਤਾਨ ਵਿਰਾਟ ਕੋਹਲੀ ਨੇ ਕੀਤਾ ਮਤਦਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਛੇਵੇ ਗੇੜ ਦੀਆਂ ਵੋਟਿੰਗ ਲਗਾਤਾਰ ਜਾਰੀ ਹੈ। ਹਰ ਕੋਈ ਇਸ ਦੌਰਾਨ ਆਪਣੀ ਵੋਟ ਇਸਤੇਮਾਲ ਕਰ ਰਿਹਾ ਹੈ। ਇਸੇ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਛੇਵੇ ਗੇੜ ਦੀਆਂ ਵੋਟਿੰਗ ਲਗਾਤਾਰ ਜਾਰੀ ਹੈ। ਹਰ ਕੋਈ ਇਸ ਦੌਰਾਨ ਆਪਣੀ ਵੋਟ ਇਸਤੇਮਾਲ ਕਰ ਰਿਹਾ ਹੈ।

gautam gambhir

ਇਸੇ ਦੇ ਚੱਲਦੇ ਲੋਕ ਸਭਾ ਹਲਕਾ ਈਸਟ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ।

virat kohl

virat kohl

ਇਹਨਾਂ ਤੋ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਗੁਰੂਗ੍ਰਾਮ ‘ਚ ਵੋਟ ਪਾਈ। ਦੱਸਣਯੋਗ ਗੱਲ ਹੈ ਕਿ ਅੱਜ 7 ਸੂਬਿਆਂ ਦੀ 59 ਸੀਟਾਂ ਤੇ ਵੋਟਿੰਗ ਹੋ ਰਹੀ ਹੈ।

Leave a Reply

Your email address will not be published. Required fields are marked *