ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ
ਲੁਧਿਆਣਾ ਦੇ ਸਰਬਜੋਤ ਸਿੰਘ ਬਾਂਸਲ ਨੇ ਮਾਰੀ ਬਾਜ਼ੀ
98.89 ਫੀਸਦੀ ਅੰਕ ਹਾਸਿਲ ਕਰ ਪ੍ਰਾਪਤ ਕੀਤਾ ਪਹਿਲਾ ਦਰਜਾ
ਲੁਧਿਆਣਾ ਦੇ ਸ਼ਾਲੀਮਾਰ ਸਕੂਲ ਦਾ ਹੈ ਵਿਦਿਆਰਥੀ ਸਰਬਜੋਤ
ਸਕੂਲ ‘ਚ ਹੈ ਖੁਸ਼ੀ ਦਾ ਮਾਹੌਲ
ਉਹਨਾਂ ਦੇ ਬੇਟੇ ਦੀ ਮਿਹਨਤ ਲਾਈ ਰੰਗ- ਮਾਪੇ
ਮੈ ਇਕ ਸਫਲ ਬਿਜਨੈਸਮੈਨ ਬਣਨਾ ਚਾਹੁੰਦਾ ਹਾਂ- ਸਰਬਜੋਤ
Watch Video
