ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭੁੰਡ ਆਸ਼ਿਕ ਦਾ ਲੋਕਾਂ ਨੇ ਕੱਢਿਆ ਆਸ਼ਿਕੀ ਦਾ ਭੁੱਤ !
ਲੁਧਿਆਣਾ ਤੋਂ ਮਾਮਲਾ ਆਇਆ ਸਾਹਮਣੇ
ਕਾਫੀ ਸਮੇਂ ਤੋਂ ਨੌਜਵਾਨ ਲੜਕੀ ਨੂੰ ਕਰ ਰਿਹਾ ਸੀ ਤੰਗ ਪਰੇਸ਼ਾਨ
ਚਾਰ-ਪੰਜ ਦਿਨਾਂ ਤੋਂ ਲੜਕੀ ਨੂੰ ਕਰ ਰਿਹਾ ਸੀ ਪਰੇਸ਼ਾਨ
ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਚਾੜ੍ਹਿਆ ਕੁਟਾਪਾ
ਸੋਸ਼ਲ ਮੀਡੀਆ ‘ਤੇ ਵੀਡੀਓ ਹੋ ਰਹੀ ਵਾਇਰਲ
Watch Video
https://youtu.be/D3X5XvNfvG8
