ਤਰਨਤਾਰਨ ‘ਚ ਦਰਸ਼ਨੀ ਡਿਓੜੀ ਦਾ ਢਾਹੁਣ ਦਾ ਮਾਮਲਾ, ਮਾਮਲੇ ਤੇ ਕਾਰਵਾਈ ਕਰਨ ਦੀ ਥਾਂ ਗੱਲਾਂ ਕੀਤੀਆਂ ਜਾ ਰਹੀਆਂ ਗੋਲਮੋਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਦਰਸ਼ਨੀ ਡਿਓੜੀ ਦਾ ਢਾਹੁਣ ਦਾ ਮਾਮਲਾ ਮਾਮਲੇ ਤੇ ਕਾਰਵਾਈ ਕਰਨ ਦੀ ਥਾਂ ਗੱਲਾਂ ਕੀਤੀਆਂ ਜਾ ਰਹੀਆਂ ਗੋਲਮੋਲ SGPC ਪ੍ਰਧਾਨ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਦਰਸ਼ਨੀ ਡਿਓੜੀ ਦਾ ਢਾਹੁਣ ਦਾ ਮਾਮਲਾ

ਮਾਮਲੇ ਤੇ ਕਾਰਵਾਈ ਕਰਨ ਦੀ ਥਾਂ ਗੱਲਾਂ ਕੀਤੀਆਂ ਜਾ ਰਹੀਆਂ ਗੋਲਮੋਲ

SGPC ਪ੍ਰਧਾਨ ਨੂੰ ਪੁੱਛੋ – ਗਿਆਨੀ ਹਰਪ੍ਰੀਤ ਸਿੰਘ

ਮਾਮਲੇ ‘ਤੇ ਚੱਲ ਰਹੀ ਹੈ ਕਾਰਵਾਈ- ਗੋਬਿੰਦ ਸਿੰਘ ਲੌਂਗੋਵਾਲ

ਮਾਮਲੇ ਲਈ ਮੈਨੇਜਰ ਨਾਲ ਕਰੋ ਗੱਲ- ਗੋਬਿੰਦ ਸਿੰਘ ਲੌਂਗੋਵਾਲ

ਦਰਸ਼ਨੀ ਡਿਓੜੀ ਢਾਹੁਣ ਵਾਲਿਆਂ ਤੇ ਸ਼ਿਕੰਜਾ ਕੱਸਣ ਦੀ ਥਾਂ SGPC ਕਰ ਰਹੀ ਟਾਲਮਟੋਲ !

ਲਿਵਿੰਗ ਇੰਡੀਆ ਨਿਊਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ

Watch Video

Leave a Reply

Your email address will not be published. Required fields are marked *