PSEB ਨੇ ਐਲਾਨਿਆ 10ਵੀਂ ਦਾ ਨਤੀਜਾ, ਕੁੜੀਆਂ ਨੇ ਮੈਦਾਨ ਕੀਤਾ ਫਤਿਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਦਸ ਦਈਏ ਕਿ 10ਵੀਂ ਦੇ ਨਤੀਜੇ ਚ ਨੇਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।

Pseb ਦਸ ਦਈਏ ਕਿ 10ਵੀਂ ਦੇ ਨਤੀਜੇ ਚ ਨੇਹਾ ਵਰਮਾ ਨੇ ਬਾਜੀ ਮਾਰੀ ਹੈ। ਨੇਹਾ ਵਰਮਾ ਨੇ ਦਸਵੀ ਜਮਾਤ ਚ 99.54 ਫੀਸਦੀ ਅੰਕ ਹਾਸਿਲ ਕੀਤੇ ਹਨ।

Pseb

ਨਾਲ ਹੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦਸਵੀਂ ਜਮਾਤ ‘ਚੋਂ 85.56 ਵਿਦਿਆਰਥੀ ਪਾਸ ਹੋਏ ਹਨ।

Leave a Reply

Your email address will not be published. Required fields are marked *