ਮੰਡੀਆਂ ’ਚ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ, ਨਹੀਂ ਹੋ ਰਹੀ ਕਣਕ ਦੀ ਲਿਫਟਿੰਗ, ਰੈਲੀ ਵਾਲੀ ਥਾਂ ਤੋਂ ਦੋ ਦਿਨ ’ਚ ਚੱਕੀ ਕਣਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੰਡੀਆਂ ’ਚ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ ਨਹੀਂ ਹੋ ਰਹੀ ਕਣਕ ਦੀ ਲਿਫਟਿੰਗ ਰੈਲੀ ਵਾਲੀ ਥਾਂ ਤੋਂ ਦੋ ਦਿਨ ’ਚ ਚੱਕੀ ਕਣਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੰਡੀਆਂ ’ਚ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਨਹੀਂ ਹੋ ਰਹੀ ਕਣਕ ਦੀ ਲਿਫਟਿੰਗ

ਰੈਲੀ ਵਾਲੀ ਥਾਂ ਤੋਂ ਦੋ ਦਿਨ ’ਚ ਚੱਕੀ ਕਣਕ

ਜ਼ੀਰਾ ’ਚ ਕੈਪਟਨ ਨੇ ਕਰਨੀ ਸੀ ਰੈਲੀ

2 ਦਿਨ ’ਚ ਮੰਡੀ ਕਰਵਾਈ ਖਾਲੀ

ਜਗਰਾਓ ਮੰਡੀ ਲਿਫਟਿੰਗ ਨਾ ਕਾਰਨ ਲੇਬਰ ਪ੍ਰੇਸ਼ਾਨ

ਮੰਡੀ ‘ਚ ਪਈਆਂ ਨੇ ਕਣਕ ਦੀਆਂ ਹਜ਼ਾਰਾਂ ਬੋਰੀਆਂ

ਮੰਡੀ ਕੰਡੇ ਨੇੜੇ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

ਟਰੱਕ ਵਾਲੇ ਲਿਫਟਿੰਗ ਲਈ ਵੱਖ ਤੋਂ ਪੈਸੇ ਵਸਲ ਰਹੇ ਨੇ – ਮਜ਼ਦੂਰ

ਪੰਜ ਸੌ ਦੇਣ ਵਾਲੇ ਆੜ੍ਹਤੀਆਂ ਕੋਲੋ ਕੀਤੀ ਗਈ ਲਿਫਟਿੰਗ

ਟਰੱਕ ਯੂਨੀ. ਪ੍ਰਧਾਨ ਨੇ ਸ਼ਾਂਤ ਕਰਵਾਇਆ ਮਾਮਲਾ

ਵੱਖ ਤੋਂ ਪੈਸੇ ਲੈਣ ਵਾਲੇ ਡਰਾਇਵਰਾਂ ਨੂੰ ਚੁਣੌਤੀ

ਲਿਫਟਿੰਗ ਕਰਵਾਉਣ ਖਰੀਦ ਏਜੰਸੀਆਂ ਦੀ ਢਿੱਲ – ਮਜ਼ਦੂਰ

Watch Video 

Leave a Reply

Your email address will not be published. Required fields are marked *