ਲੁਧਿਆਣ ‘ਚ ਕਾਂਗਰਸ ਦੀ ਰੈਲੀ, ਰਵਨੀਤ ਬਿੱਟੂ ਦੀ ਨੇ ਕੀਤੀ ਉਚੇਚੇ ਤੋਰ ‘ਤੇ ਸ਼ਿਰਕਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ‘ਚ ਸੰਸਦ ਰਵਨੀਤ ਸਿੰਘ  ਬਿੱਟੂ ਨੇ ਟਿੱਬਾ ਰੋਡ ਉੱਤੇ ਨਵਿਨਯੁਕਤ ਪੰਜਾਬ ਜਨਰਲ ਸੇਕੇਟਰੀ ਦਲਜੀਤ ਸਿੰਘ  ਭੋਲ਼ਾ ਦੀ ਅਗੁਵਾਈ ਵਿੱਚ ਹੋ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ‘ਚ ਸੰਸਦ ਰਵਨੀਤ ਸਿੰਘ  ਬਿੱਟੂ ਨੇ ਟਿੱਬਾ ਰੋਡ ਉੱਤੇ ਨਵਿਨਯੁਕਤ ਪੰਜਾਬ ਜਨਰਲ ਸੇਕੇਟਰੀ ਦਲਜੀਤ ਸਿੰਘ  ਭੋਲ਼ਾ ਦੀ ਅਗੁਵਾਈ ਵਿੱਚ ਹੋ ਰਹੀ ਰੈਲੀ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ |

ਇਸ ਮੌਕੇ ਬਿੱਟੂ ਨੇ ਕਿਹਾ ਕਿ ਕਾਂਗਰਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ ਤੇ ਇਸਦੇ ਚਲਦਿਆੰ ਹੀ ਹਰ ਇੱਕ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਲੋਕ ਆ ਰਹੇ ਹਨ ।

ਬਿੱਟੂ ਨੇ ਕਿਹਾ ਕਿ ਸੂਬੇ ‘ਚ ਕਾਂਗਰਸ  ਦੇ ਸੱਤੇ ਵਿੱਚ ਆਉਣ  ਦੇ ਬਾਅਦ ਵਿਧਾਨਸਭਾ ਪੂਰਵੀ ਹਲਕੇ ਵਿੱਚ ਵਿਕਾਸ ਦੀ ਝੜੀ ਲੱਗ ਗਈ | ਇਲਾਕੇ ਵਿੱਚ ਸੜਕਾਂ ,  ਸੀਵਰੇਜ ,  ਸਾਫ਼ ਪਾਣੀ ਅਤੇ ਲਾਇਟਾਂ ਦਾ ਪੂਰਾ ਪ੍ਰਬੰਧ ਹੈ ।  

Watch Video

 

Leave a Reply

Your email address will not be published. Required fields are marked *