ਅਕਾਲੀ ਦਲ ਬੀਜੇਪੀ ਦਾ ਹੁਸ਼ਿਆਰਪੁਰ ‘ਚ ਚੋਣ ਪ੍ਰਚਾਰ, ਸੋਮ ਪ੍ਰਕਾਸ਼ ਨੇ ਪਿੰਡ-ਪਿੰਡ ਜਾ ਕੀਤਾ ਚੋਣ ਪ੍ਰਚਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਹਲਕਾ ਹੋਸ਼ਿਆਰਪੁਰ ਤੋਂ ਅਕਾਲੀ ਭਾਜਪਾ ਗੱਠਜੋੜ  ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਅੱਜ ਟਾਂਡੇ ਦੇ ਵੱਖ ਵੱਖ ਪਿੰਡ ਦਾ ਦੌਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਹਲਕਾ ਹੋਸ਼ਿਆਰਪੁਰ ਤੋਂ ਅਕਾਲੀ ਭਾਜਪਾ ਗੱਠਜੋੜ  ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਅੱਜ ਟਾਂਡੇ ਦੇ ਵੱਖ ਵੱਖ ਪਿੰਡ ਦਾ ਦੌਰਾ ਕਰਦੇ ਹੋਏ ਵੋਟਰਾਂ ਨੂੰ ਲਾਮਬੰਦ ਕੀਤਾ ਅਤੇ ਪਿੰਡ ਤਲਵੰਡੀ ਸਲਾਂ ਵਿੱਚ ਬੀਬੀ ਸੁਖਦੇਵ ਕੌਰ ਸ਼ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਇੱਕਠ ਕੀਤੀ,  ਇਸ ਇੱਕਠ ਨੂੰ ਸੰਬੋਧਿਨ ਕਰਦੇ ਹੋਏ ਸੋਮ ਪ੍ਰਕਾਸ਼ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਮੋਦੀ  ਦੀ ਲਹਿਰ ਚੱਲ ਰਹੀ ਹੈ ਅਤੇ ਲੋਕਾਂ ਨੇ ਇੱਕ ਵਾਰ ਫਿਰ ਮੋਦੀ  ਨੂੰ ਪ੍ਰਧਾਨ ਮੰਤਰੀ  ਬਣਾਉਣ ਦਾ ਮਨ ਬਣਾ ਲਿਆ ਹੈ |

Watch Video


Leave a Reply

Your email address will not be published. Required fields are marked *