ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਬਾ ਬਰਗਰ ਵਾਲੇ ਨੂੰ ਫੋਨ ਤੇ ਮਿਲ ਰਹੀਆਂ ਧਮਕੀਆਂ !
ਬਾਬਾ ਬਰਗਰ ਵਾਲੇ ਤੇ ਚੋਣ ਨਾ ਲੜਣ ਤੇ ਪਾਇਆ ਜਾ ਰਿਹਾ ਦਬਾਅ
ਲੁਧਿਆਣਾ ਤੋਂ ਬਾਬਾ ਬਰਗਰ ਵਾਲਾ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਚੋਣ
ਕਈ ਵਿਰੋਧੀਆਂ ਨੂੰ ਖਟਕ ਰਿਹਾ ਬਾਬਾ ਜੀ ਬਰਗਰ ਵਾਲੇ ਦਾ ਚੋਣ ਲੜਣਾ
ਲਿਵਿੰਗ ਇੰਡੀਆ ਨਿਊਜ਼ ਇਸ ਆਡੀਓ ਦੀ ਨਹੀਂ ਕਰਦਾ ਪੁਸ਼ਟੀ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆਡੀਓ
Watch Video
