ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਿੰਦਰ ਕੌਰ ਭੱਠਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ
ਸੁਖਬੀਰ ਬਾਦਲ ਨੇ ਕੀਤੀ ਨਿਖੇਦੀ
ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ ਕਾਂਗਰਸ- ਸੁਖਬੀਰ ਬਾਦਲ
ਲੋਕ ਸਰਕਾਰ ਤੋਂ 2 ਸਾਲ ਦਾ ਹਿਸਾਬ ਮੰਗ ਰਹੇ ਨੇ- ਸੁਖਬੀਰ ਬਾਦਲ
ਜੇ ਕੰਮ ਕੀਤਾ ਤਾਂ ਸਰਕਾਰ ਦਵੇਂ ਜਵਾਬ- ਸੁਖਬੀਰ ਬਾਦਲ
ਮਜੀਠੀਆ ਨੇ ਵੀ ਕਾਂਗਰਸ ’ਤੇ ਚੁੱਕੇ ਸਵਾਲ
ਕਿਹਾ- ਕਾਂਗਰਸੀ ਜਵਾਬ ਦੇਣ ਦੀ ਬਜਾਏ ਕਰ ਰਹੇ ਨੇ ਗੁੰਡਾਗਰਦੀ
Watch Video
