Election 2019: 51 ਸੀਟਾਂ ਦੇ ਲਈ 7 ਸੂਬਿਆਂ ‘ਚ ਹੋ ਰਹੀ ਵੋਟਿੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਪੰਜਵੇਂ ਪੜਾਅ ਚ 7 ਸੂਬਿਆਂ ਦੀਆਂ 51 ਸੀਟਾਂ ਤੋ ਵੋਟਿੰਗ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਇਹਨਾਂ 51…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਪੰਜਵੇਂ ਪੜਾਅ ਚ 7 ਸੂਬਿਆਂ ਦੀਆਂ 51 ਸੀਟਾਂ ਤੋ ਵੋਟਿੰਗ ਸ਼ੁਰੂ ਹੋ ਗਈ ਹੈ।
rajnath singh rajnath singh

ਦਸ ਦਈਏ ਕਿ ਇਹਨਾਂ 51 ਸੀਟਾਂ ਤੇ ਰਾਜਨਾਸ਼ ਸਿੰਘ, ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਸਮੇਤ 674 ਉਮੀਦਵਾਰਾਂ ਦੀ ਕਿਸਮਤ ਉਮੀਦਵਾਰਾਂ ਦੇ ਹੱਥ ਚ ਹੈ।

Voting

Voting

ਉੱਥੇ ਹੀ ਜੇਕਰ ਸਾਲ 2014 ਦੇ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ 51 ਸੀਟਾਂ ਚੋ 40 ਸੀਟਾਂ ਬੀਜੇਪੀ ਨੂੰ ਮਿਲਿਆ ਸੀ ਜਦਕਿ ਸਿਰਫ 2 ਸੀਟਾਂ ਕਾਂਗਰਸ ਪਾਰਟੀ ਨੂੰ ਮਿਲੀ ਸੀ।

ਅੱਜ ਸੀਟਾਂ ਤੇ ਰਿਹਾ ਹੈ ਮਤਦਾਨ:- 
ਬਿਹਾਰ (5),
ਜੰਮੂ-ਕਸ਼ਮੀਰ (20)
ਝਾਰਖੰਡ (4)
ਮੱਧ ਪ੍ਰਦੇਸ਼ (7)
ਰਾਜਸਥਾਨ (12)
ਉੱਤਰ ਪ੍ਰਦੇਸ਼ (14)
ਪੱਛਮੀ ਬੰਗਾਲ (7)

Leave a Reply

Your email address will not be published. Required fields are marked *